Anecdota

Laughter is the Best Medicine

11 thoughts on “Bebo Bhua 420 | Latest Punjabi Comedy Movie | Bibo Bhua Comedy Movies 2018 | Bibo Bhua Funny films

  1. "ਬੀਬੋ ਭੂਆ ੪੨੦ " ਇਹ ਨਵੀਂ ਪੰਜਾਬੀ ਫਿਲਮ ਹੈ , ਜੋ ਪਿੰਡਾਂ ਵਾਲਿਆਂ ਨੂੰ ਜਾਗਰੂਕਤਾ ਦਾ ਸੁਨੇਹਾ ਦਿੰਦੀ ਹੈ , ਤੇ ਇਸ ਸੱਚ ਨੂੰ ਵੀ ਉਜਾਗਰ ਕਰਦੀ ਹੈ ਕਿ ਕਿਸ ਤਰਾਂ ਪੰਚਾਇਤਾਂ ਦੇ ਪੱਧਰ ਤੱਕ ਰਾਜਨੀਤੀ ਭਾਰੂ ਹੈ , ਜੇ ਪੰਚਾਇਤ ਸੱਤਾਧਾਰੀ ਪਾਰਟੀ ਦੀ ਹੈ ਤਾਂ ਪੌਂਬਾਰਾਂ ਨਹੀਂ ਤਾਂ ਲੋਕ ਭੁਗਤਾਨ ਆਪਣੇ ਫੈਸਲੇ ਲੈਣ ਦੀ ਤਾਕਤ ਦੇ ਪ੍ਰਦਰਸ਼ਨ ਨੂੰ , ਖੈਰ ਪੂਰੀ ਟੀਮ ਨੂੰ ਮੁਬਾਰਕਬਾਦ ਜਿਸ ਨੇ ਅਜਿਹੇ ਵਿਸ਼ੇ ਤੇ ਇਕ ਵਧੀਆ ਫਿਲਮ ਪੇਸ਼ ਕਰਨ ਦਾ ਹੋਂਸਲਾ ਦਿਖਾਇਆ ਹੈ …..

Leave a Reply

Your email address will not be published. Required fields are marked *